International Prakash Purab Celebration on Akaal Channel Sky 843
LIVE FROM 8 DIFFEENT GURDWARAS WORLDWIDE ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਉਤਸਵ ਨੂੰ ਸਮਰਪਤ ਨਗਰ ਕੀਰਤਨ ਦਾ ਦੁਨਿਅਾਂ ਭਰ ਤੋਂ ਅਕਾਲ ਚੈਨਲ ਤੇ ਿਸੱਧਾ ਪ੍ਰਸਾਰਣ ਕੀਤਾ ਜਾ ਿਰਹਾ ਹੈ । ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਸਾਹਿਬ ਦੇ 4 ਨਵੰਬਰ ਨੂੰ ਆ ਰਹੇ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਦੁਿਨਆ ਭਰ ਦੀ ਸਮੂਹ ਸਿੱਖ ਸੰਗਤ ਵਲੋਂ ਵਿਸ਼ਾਲ ਨਗਰ ਕੀਰਤਨ ਸਜਾਏ…