Hick election campaign for Ontario elections, many Punjabi candidates are also in the fray
ਓਨਟਾਰੀਓ ਚੋਣਾਂ ਲਈ ਭਖਿਆ ਚੋਣ ਪ੍ਰਚਾਰ, ਕਈ ਪੰਜਾਬੀ ਉਮੀਦਵਾਰ ਵੀ ਮੈਦਾਨ ‘ਚ ਡਟੇ ਅਕਾਲ ਨਿਊਜ਼ : ਕੈਨੇਡਾ ਦੇ ਸੂਬੇ ਓਨਟਾਰੀਓ ਦੀਆਂ ਅਸੈਂਬਲੀ ਚੋਣਾਂ ਲਈ ਚੋਣ ਪ੍ਰਚਾਰ ਭੱਖ ਗਿਆ ਹੈ। ਵੋਟਾਂ 7 ਜੂਨ ਨੂੰ ਪੈਣਗੀਆਂ। ਓਨਟਾਰੀਓ ਦੀ ਅਸੈਂਬਲੀ ਦੀ ਮਿਆਦ ਖਤਮ ਹੋਣ ਮਗਰੋਂ ਓਨਟਾਰੀਓ ਦੀ ਪ੍ਰੀਮੀਅਰ ਕੈਥਲੀਨ ਵਿੰਨ ਦੀ ਸਿਫਾਰਸ਼ ਮੰਨਦੇ ਹੋਏ ਇਲੈਕਸ਼ਨ ਐਕਟ ਮੁਤਾਬਕ ਚੋਣਾਂ…