The first Sikh minister in the Malaysian ministry
ਮਲੇਸ਼ਿਆਈ ਵਜ਼ਾਰਤ ‘ਚ ਪਹਿਲਾ ਸਿੱਖ ਮੰਤਰੀ 2008 ਵਿੱਚ ਪਹਿਲੀ ਬਣੇ ਸਨ ਸੰਸਦ ਮੈਂਬਰ ਪੇਸ਼ੇ ਤੋਂ ਵਕੀਲ ਹਨ ਗੋਬਿੰਦ ਸਿੰਘ ਸਿੱਖਾਂ ਵਿੱਚ ਖੁਸ਼ੀ ਦੀ ਲਹਿਰ ਅਕਾਲ ਨਿਊਜ਼ :- ਮਲੇਸ਼ੀਆ ਦੀ ਕੈਬਨਿਟ ਵਿੱਚ ਭਾਰਤੀ ਮੂਲ ਦੇ ਸਿੱਖ ਸਿਆਸਤਦਾਨ ਗੋਬਿੰਦ ਸਿੰਘ ਦਿਓ ਨੂੰ ਪਹਿਲੀ ਵਾਰ ਘੱਟ ਗਿਣਤੀ ਭਾਈਚਾਰੇ ਦੇ ਮੰਤਰੀ ਵਜੋਂ ਨਿਯੁਕਤ ਕੀਤਾ ਗਿਆ ਹੈ। 45 ਸਾਲਾ ਦਿਓ…