Punjabis earning millions of dollars in ‘Blueberry’ farming in Australia
ਇਹ ਗੱਲ ਤਾਂ ਸੌ ਫੀਸਦੀ ਸੱਚ ਹੈ ਕਿ ਪੰਜਾਬੀ ਜਿੱਥੇ ਵੀ ਜਾਂਦੇ ਨੇ ਪੰਜਾਬ ਵਰਗਾ ਮਾਹੌਲ ਬਣਾ ਲੈਂਦੇ ਹਨ। ਹੱਡ ਤੋੜਵੀਂ ਮਿਹਨਤ ਸਦਕਾ ਹੀ ਉਹ ਸਫਲਤਾ ਦੀਆਂ ਪੌੜੀਆਂ ਚੜ੍ਹਦੇ ਹਨ, ਭਾਵੇਂ ਉਹ ਕੋਈ ਵੀ ਖਿੱਤਾ ਕਿਉਂ ਨਾ ਹੋਵੇ। ਆਸਟ੍ਰੇਲੀਆ ਵਿਚ ਰਹਿੰਦੇ ਪੰਜਾਬੀ ਕਿਸਾਨਾਂ ਦੀ। ਇੱਥੇ ਰਹਿੰਦੇ ਪੰਜਾਬੀ ਕਿਸਾਨ ਗੰਨੇ ਅਤੇ ਕੇਲੇ ਦੀ ਖੇਤੀ ਤੋਂ ਬਾਅਦ ਬਲੂ ਬੇਰੀ ਦੀ ਖੇਤੀ…